sikhi for dummies
Back

1105, 1365, 1412.) Bir Ras

Page 1105- Maroo Kabeer ji- ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ The battle-drum beats in the sky of the mind; aim is taken, and the wound is inflicted. ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ The spiritual warriors enter the field of battle; now is the time to fight! ||1|| ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ He alone is known as a spiritual hero, who fights in defense of religion. ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ He may be cut apart, piece by piece, but he never leaves the field of battle. ||2||2|| Page 1365- Salok Kabeer ji- ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ Kabir! The world is afraid of death - that death fills my mind with bliss. ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ It is only by death that perfect, supreme bliss is obtained. ||22|| Page 1412- Salok Vaaran te Wadhik Mahala 1- ਜਉ ਤਉ ਪ੍ਰੇਮ ਖੇਲਣ ਕਾ ਚਾਉ ॥ If you desire to play this game of love with Me, ਸਿਰੁ ਧਰਿ ਤਲੀ ਗਲੀ ਮੇਰੀ ਆਉ ॥ Then step onto My Path with your head in hand. ਇਤੁ ਮਾਰਗਿ ਪੈਰੁ ਧਰੀਜੈ ॥ When you place your feet on this Path, ਸਿਰੁ ਦੀਜੈ ਕਾਣਿ ਨ ਕੀਜੈ ॥੨੦॥ Give Me your head, and do not pay any attention to public opinion. ||20||